हाइकु मञ्जूषा (समसामयिक हाइकु संचयनिका)

卐 ~•~ 卐 ~•~ 卐 ~•~ 卐 ~•~ हाइकु मञ्जूषा (समसामयिक हाइकु संचयनिका) संचालक : प्रदीप कुमार दाश "दीपक" ~•~ 卐 ~•~ 卐 ~•~ 卐 ~•~ 卐

रविवार, 20 जून 2021

~ हाइकु कवयित्री भुपिन्दर कौर जी के हाइकु ~

ਭੁਪਿੰਦਰ ਕੌਰ

ਪਿਤਾ ਦਿਵਸ ਤੇ ਹਾਈਕੂ 

🌹🌹🌹🌹🌹🌹


ਗਰੀਬ ਪਿਤਾ 

ਲਾਡ ਚਾਅ ਮਲਾਰ 

ਦਿਲ ਸੋਹਣਾ ।


गरीब पिता

लाड प्यार भरपूर 

दिल सुन्दर ।


ਸੰਤੋਖ ਪਿਤਾ 

ਕਾਮਯਾਬ ਜੀਵਨ 

ਲੳੰਦਾ ਪਾਰ ।


संतोष पिता

कामयाब जीवन 

लगाए पार ।


ਜੀਵਨ ਜਾਚ 

ਅਸੂਲਾਂ ਦਾ ਖਜਾਨਾ 

ਪਿਤਾ  ਸਫਲ  ।


जीवन नीति 

उसूलों का खजाना 

पिता सफल । 


ਅਸਾਡਾ ਪਿਤਾ 

ਨੇਮਤਾਂ ਦੀ ਗਾਗਰ

ਵੇਖੇ ਦੁਨੀਆਂ ।


हमारे पिता 

नेमतों की गागर 

देखे दुनिया । 


ਜੀਵਨ ਨਾਵ

ਪਿਤਾ  ਖੇਵਨਹਾਰ

ਲਗਿਏ ਪਾਰ ।


जीवन नाव

पिता खेवनहार 

लगाए पार । 


~ ਭੁਪਿੰਦਰ ਕੌਰ 

(ਪਟਿਆਲਾ) ਭੋਪਾਲ

कोई टिप्पणी नहीं:

एक टिप्पणी भेजें

MOST POPULAR POST IN MONTH